0 0
Read Time:27 Second

ਆਕਲੈਂਡ : AEWV ਸ਼੍ਰੇਣੀ ਸਮੇਤ ਕਈ ਵਰਕ ਤੇ ਸਕਿੱਲਡ ਵੀਜ਼ਾ ਸ਼੍ਰੇਣੀਆਂ ਦੀ ਮੇਡਨ ਵੇਜ ਨੂੰ ਵਧਾਕੇ $31.61 ਕਰ ਦਿੱਤਾ ਗਿਆ ਹੈ, ਇਹ ਰੂਲ ਫਰਵਰੀ 2024 ਤੋਂ ਲਾਗੂ ਹੋਵੇਗਾ। ਜਦਕਿ ਇਸ ਸਮੇਂ ਮੇਡਨ ਵੇਜ $29.66 ਹੈ, ਜੋ ਕਿ ਲੰਘੀ ਫਰਵਰੀ ਨੂੰ ਵਧਾਈ ਗਈ ਸੀ।ਪੈਰੇਂਟ ਕੈਟੇਗਰੀ ਲਈ ਔਸਤ ਤਨਖਾਹ ਚ ਵਾਧਾ ਅਪ੍ਰੈਲ 2024 ਵਿੱਚ ਕੀਤਾ ਜਾ ਸਕਦਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *