0 0
Read Time:32 Second

ਆਕਲੈਂਡ : ਨਿਊਜ਼ੀਲੈਂਡ ਦੀ ਨਾਮਵਰ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਦੇ ਉੱਦਮ ਸਦਕਾ ਪਿਛਲੇ ਦਿਨੀਂ ਛੱਡੀ ਗੁਰੂ ਘਰ ਦੇ ਸੇਵਕ ਨਿਊਜ਼ੀਲੈਂਡ ਦੇ ਪੱਕੇ ਵਸਨੀਕ ਕਰਾਏ ਗਏ ਸਨ। ਇਸ ਖੁਸ਼ੀਆਂ ਚ ਗੁਰੂ ਦੇ ਵਜ਼ੀਰਾਂ ਨੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਗੁਰਬਾਣੀ ਪਾਠ ਅਤੇ ਰਾਗ ਦਰਬਾਰ ਆਯੋਜਿਤ ਕੀਤਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਹੇਠਾਂ ਦਿੱਤੇ ਪੋਸਟਰ ਤੋਂ ਪ੍ਰਾਪਤ ਕਰੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *