0 1
Read Time:39 Second

ਆਕਲੈਂਡ : ਤਾਜ਼ਾ ਖ਼ਬਰਾਂ ਅਨੁਸਾਰ ਪਿਛਲੇ ਇੱਕ ਹਫਤੇ ਦੌਰਾਨ ਇਮੀਗ੍ਰੇਸ਼ਨ ਨੇ ਆਕਲੈਂਡ ਤੋਂ ਦੱਸ ਪਰਵਾਸੀ ਵੀਜ਼ਾ ਧਾਰਕ ਵਾਪਸ ਭੇਜੇ ਹਨ। ਇੰਨ੍ਹਾਂ ਦਾ ਕਾਰਨ ਵੀਜ਼ਾ ਧਾਰਕਾਂ ਦਾ ਬੋਨਾਫਾਈਡ ਨਾ ਹੋਣਾ ਮੰਨਿਆ ਜਾ ਰਿਹਾ ਹੈ। ਖ਼ਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਲਗਭਗ ਦੋ ਸੌ ਦੇ ਕਰੀਬ ਵੀਜ਼ਾ ਧਾਰਕਾਂ ਨੂੰ ਬੰਗਲਾਦੇਸ਼ ਅਤੇ ਭਾਰਤ ਦੇ ਹਵਾਈ ਅੱਡਿਆਂ ਤੋਂ ਚੜਨ ਨਹੀਂ ਦਿੱਤਾ ਗਿਆ। ਇਮੀਗ੍ਰੇਸ਼ਨ ਵਿਭਾਗ ਲਗਾਤਾਰ ਮਾਮਲਿਆਂ ਦੀ ਜਾਂਚ ਸਖ਼ਤੀ ਨਾਲ ਕਰ ਰਿਹਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *