3
0
Read Time:37 Second
ਆਕਲੈਂਡ : ਲੰਘੇ ਦਿਨੀ ਯਸ਼ਰਾਜ ਨਾਮ ਦੇ ਭਾਰਤੀ ਨੌਜੁਆਨ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਮਿਲ ਕੇ ਆਪਣੀ ਗ੍ਰਲਫਰੈਂਡ ਨੂੰ ਪ੍ਰਭਾਵਿਤ ਕਰਨ ਲਈ ਇੱਕ ਸਕੀਮ ਬਣਾਈ ਜਿਸ ਤਹਿਤ ਉਸ ਨੇ ਹਵਾਈ ਅੱਡੇ ਦੇ ਮਾਈਕ੍ਰੋਫੋਨ ਇਸਤੇਮਾਲ ਕਰਕੇ ਆਪਣੀ ਗ੍ਰਲਫਰੈਂਡ ਨੂੰ ਸ਼ਰੇਆਮ ਪਰਪੋਜ ਕੀਤਾ। ਇਹ ਖ਼ਬਰ ਇਸ ਵੇਲੇ ਨੈਸ਼ਨਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੈਂਕੜੇ ਲੋਕ ਵੀਡੀਓ ਨੂੰ ਦੇਖ ਰਹੇ ਹਨ। ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਘਟਨਾ ਹੈ।