0 0
Read Time:44 Second

ਆਕਲੈਂਡ – ਕਵਾਂਟਸ ਨੇ ਆਪਣੇ ਅੰਤਰ-ਰਾਸ਼ਟਰੀ ਰੂਟਾਂ ਵਿੱਚ ਵਾਧਾ ਕਰਦਿਆਂ ਆਕਲੈਂਡ-ਸਿਡਨੀ-ਨਿਊਯਾਰਕ ਰੂਟ ਰਾਂਹੀ ਰੋਜਾਨਾ ਦੀਆਂ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜੂਨ ਵਿੱਚ ਕਵਾਂਟਸ ਨੇ ਏਅਰ ਨਿਊਜੀਲੈਂਡ ਨਾਲ ਕੰਪੀਟਿਸ਼ਨ ਦਿਖਾਉਂਦਿਆਂ ਇਸੇ ਰੂਟ ਲਈ ਹਫਤੇ ਦੀਆਂ 3 ਉਡਾਣਾ ਸ਼ੁਰੂ ਕੀਤੀਆ ਸਨ। ਕਵਾਂਟਸ ਵਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਵਧੇਰੇ ਅੰਤਰ-ਰਾਸ਼ਟਰੀ ਉਡਾਣਾ ਦਾ ਮਤਲਬ ਗ੍ਰਾਹਕਾਂ ਲਈ ਸਿੱਧਾ ਮੁਨਾਫਾ ਹੈ, ਕਿਉਂਕਿ ਇਸ ਨਾਲ ਗ੍ਰਾਹਕਾਂ ਨੂੰ ਸਸਤੀਆਂ ਟਿਕਟਾਂ ਹਾਸਿਲ ਕਰਨ ਦਾ ਮੌਕਾ ਮਿਲੇਗਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *