0 0
Read Time:48 Second

ਆਕਲੈਂਡ : ਹਰਿਆਣਾ ਫੈਡਰੇਸ਼ਨ ਨਿਊਜ਼ੀਲੈਂਡ ਵੱਲੋਂ ਆਕਲੈਂਡ ਵਿਖੇ ਅਗਾਮੀ 22 ਅਕਤੂਬਰ ਨੂੰ ਦਿਵਾਲੀ ਅਤੇ ਹਰਿਆਣਾ ਦਿਵਸ ‘ਤੇ ਸਮਾਗਮ ਕਰਾਉਣ ਦਾ ਸੰਬੰਧੀ ਪੋਸਟਰ ਵੀ ਜਾਰੀ ਕੀਤਾ ਹੈ।ਇਸ ਮੌਕੇ ਕਮਿਊਨਿਟੀ ਅਤੇ ਸਮੁੱਚੇ ਫੈਡਰੇਸ਼ਨ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਮਾਗਮ ਵਿੱਚ ਲੰਘੇ ਵਰ੍ਹੇ ਦੀ ਤਰ੍ਹਾਂ ਸਫ਼ਲ ਅਤੇ ਪਰਿਵਾਰਕ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਉੱਘੇ ਹਰਿਆਣਵੀ ਕਲਾਕਾਰ KD, ਖਾਸਾ ਆਲ਼ਾ ਚਾਹਰ, ਰਾਖੀ ਲੋਹਚਬ ਅਤੇ ਪੰਜਾਬੀ ਕਲਾਕਾਰ ਰੇਸ਼ਮ ਅਨਮੋਲ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ। ਹੋਰ ਜਾਣਕਾਰੀ ਲਈ ਪੋਸਟਰ ‘ਤੇ ਦਿੱਤੇ ਨੰਬਰਾਂ ਨੂੰ ਸੰਪਰਕ ਕਰੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *