RV 21 Residence Visa: ਟਾਕਾਨਿਨੀ ਗੁਰੂ ਦਰਬਾਰ ਚ ਸਾਰੇ ਪ੍ਰਚਾਰਕਾਂ ਨੂੰ ਇਕੱਠੇ ਕਰਕੇ ਗੁਰੂ ਸਾਹਿਬ ਨੂੰ ਗਵਾਹ ਬਣਾ ਕੇ ਅਰਦਾਸ ਕੀਤੀ ਸੀ ਕੇ ਸਿੱਖ ਸੰਸਥਾਵਾਂ ਸਾਰੇ ਪ੍ਰਚਾਰਕਾਂ ਨੂੰ ਵੀ ਪੱਕੇ ਕਰਾਉਣਗੀਆਂ ਚਾਹੇ ਜਿਹੜੇ ਮਰਜੀ ਪਾਪੜ ਵੇਲਣੇ ਪੈਣ ਤੇ ਅੱਜ ਉਹ ਦਿਨ ਆ ਗਿਆ ਕੇ ਉਹਨਾਂ ਵਿੱਚੋ 26 ਦੀ 26 ਨਿਊਜੀਲੈਡ ਚ ਪੱਕੇ ਹੋ ਗਏ ਹਨ । ਭਾਈ ਦੀਪ ਸਿੰਘ ਆਖਿਰੀ ਰਹਿੰਦੇ ਸਨ ਜਿਹਨਾਂ ਦੀ PR ਅੱਜ ਆਈ ਹੈ ਸੋ ਮਤਲਬ ਰਿਜਲਟ 100% ਰਿਹਾ ਤੇ Kwik Kiwi ਤੋ ਸਰਬ ਅਤੇ ਪ੍ਰੀਤੀ ਨੇ ਸਾਰੇ ਕੇਸ ਲੜੇ ਅਤੇ ਸਾਰੇ ਹੀ ਜਿੱਤੇ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੇ । ਵੀਰ ਜਗਜੀਤ ਸਿੱਧੂ ਨੇ ਵੀ ਤਿੰਨ ਸਿੰਘਾਂ ਦੀ ਸੇਵਾ ਕੀਤੀ । ਬਹੁਤ ਬਹੁਤ ਧੰਨਵਾਦ ਇਹਨਾਂ ਅਡਵਾਈਜਰਾਂ ਦਾ , ਸਾਰੀਆਂ ਸਿੱਖ ਸੰਸਥਾਵਾਂ ਦਾ, ਅਤੇ ਅਸ਼ੀਰਵਾਦ ਗੁਰੂ ਸਾਹਿਬ ਜੀ ਦਾ । ਆਸ ਹੈ ਸਾਰੇ ਪ੍ਰਚਾਰਕ ਆਪਣੇ ਪਰਿਵਾਰਾਂ ਸਮੇਤ ਗੁਰੂ ਬਾਣੇ ਚ ਸਜੇ ਰਹਿਣਗੇ । ਸਾਰੇ ਪ੍ਰਚਾਰਕਾਂ ਵਲੋ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਸ਼ੁੱਕਰਵਾਰ, 1 ਸਤੰਬਰ 2023 ਨੂੰ ਟਾਕਾਨਿਨੀ ਗੁਰੂ ਘਰ ਚ ਰਾਗ ਦਰਬਾਰ ਸਜਾਇਆ ਜਾਵੇਗਾ ਅਤੇ ਸਾਰੀ ਸੰਗਤ ਉਹਨਾਂ ਦਾ ਪਰਿਵਾਰ ਹੈ ਜਿਸਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ । ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਦੀਵਾਨ 1 ਸਤੰਬਰ 6pm-10pm ਸ਼ਾਮ ਨੂੰ ਸਜਣਗੇ ।