4 0
Read Time:1 Minute, 8 Second
   ਵੈਲਿੰਗਟਨ ਵੱਸਦੇ ਪੰਜਾਬੀ ਭਾਈਚਾਰੇ ਦਾ ਵਧਿਆ ਮਾਣ 
ਐਨ ਜ਼ੈਡ ਪੰਜਾਬੀ ਪੋਸਟ: ਯੂਨਾਈਟਿਡ ਪਬਲੀਕੇਸ਼ਨਜ਼ ਨੂੰ ਮਿਲੋ, ਸੈਕਰਡ ਹਾਰਟ ਕਾਲਜ ਦੀ ਇੱਕ ਯੰਗ ਐਂਟਰਪ੍ਰਾਈਜ਼ ਟੀਮ।ਜੈਸਮੀਨ, ਯਸਾਬੇਲ, ਮੈਕਕੇਲਾ, ਪੈਰਿਸ ਅਤੇ ਜ਼ਾਰਾ ਸ਼ਾਨਦਾਰ ਅੰਗਰੇਜ਼ੀ ਭਾਸ਼ਾ ਦੀਆਂ ਸਟਾਰਟਰ ਕਿਤਾਬਾਂ ਵੇਚ ਰਹੀਆਂ ਹਨ। ਇਹ ਸਲੇਬਸ ਸ਼ਰਨਾਰਥੀਆਂ ਅਤੇ NZ ਵਿੱਚ ਨਵੇਂ ਪ੍ਰਵਾਸੀਆਂ ਲਈ ਤਿਆਰ ਕੀਤਾ ਗਿਆ ਹੈ ਅਤੇ ਅਸਲ ਵਿੱਚ ਇੰਟਰਐਕਟਿਵ ਅਤੇ ਵਿਦਿਅਕ ਉਪਰਾਲਾ ਹੈ।ਸਥਾਨਕ ਸਾਂਸਦ ਕ੍ਰਿਸ ਬਿਸ਼ਪ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਅਤੇ ਟੀਮ ਨੂੰ ਸ਼ੁੱਭਇੱਛਾਵਾਂ ਦਿੱਤੀਆਂ।ਜ਼ਿਕਰਯੋਗ ਹੈ ਕਿ ਪੰਜਾਬੀ ਮੂਲ ਦੀ ਜੈਸਮੀਨ ਕੌਰ ਗਿੱਲ ਵੈਲਿੰਗਟਨ ਵੱਸਦੇ ਸਤਿਕਾਰਯੋਗ ਪੰਜਾਬੀ ਭਾਈਚਾਰੇ ਦੇ ਅਹਿਮ ਮੈਂਬਰ ਹਰਵਿੰਦਰ ਸਿੰਘ ਗਿੱਲ ਅਤੇ ਇੰਦਰਜੀਤ ਕੌਰ ਗਿੱਲ ਦੀ ਹੋਣਹਾਰ ਬੇਟੀ ਹੈ।   

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *