0 0
Read Time:48 Second

ਆਕਲੈਂਡ : ਆਕਲੈਂਡ ਤੋਂ ਬਾਅਦ ਵਾਇਕਾਟੋ ਦੇ ਇਲਾਕੇ ਵਿੱਚ ਵੱਡੀ ਤਦਾਦ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ‘ਤੇ ਨੱਥ ਪਾਉਣ ਲਈ ਪੁਲਿਸ ਵੱਲੋਂ ਇੱਕ 29 ਸਾਲ ਦੇ ਵਿਅਕਤੀ ਅਤੇ ਤਿੰਨ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।29 ਸਾਲਾਂ ਵਿਅਕਤੀ ‘ਤੇ ਚੋਰੀ, ਗੈਰ-ਕਾਨੂੰਨੀ ਢੰਗ ਨਾਲ ਵਾਹਨ ਦੀ ਵਰਤੋਂ ਕਰਨ ਅਤੇ ਅਯੋਗ ਕਰਾਰ ਹੁੰਦੇ ਹੋਏ ਡਰਾਈਵਿੰਗ ਕਰਨ ਦੇ ਦੋਸ਼ ਹਨ ਅਤੇ ਉਸਨੂੰ ਹੈਮਿਲਟਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਬਾਕੀ ਦੇ ਤਿੰਨਾਂ ਨੂੰ ਹੈਮਿਲਟਨ ਯੂਥ ਕੋਰਟ ਵਿੱਚ ਲੁੱਟ ਸਮੇਤ ਕਈ ਦੋਸ਼ਾਂ ਵਿੱਚ ਪੇਸ਼ ਕੀਤਾ ਜਾਵੇਗਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *