0
0
Read Time:42 Second
ਨਿਊਜੀਲੈਂਡ ਵਿੱਚ ਕਰੋਨਾਂ ਕਾਲ ਤੋ ਬਾਅਦ ਹਰ ਖੇਤਰ ਵਿੱਚ ਨੌਕਰੀਆਂ ਦੀ ਭਰਮਾਰ ਹੈ ਸਧਾਰਨ ਲੇਬਰ ਦੇ ਕੰਮਾਂ ਤੋ ਇਲਾਵਾ ECE ਟੀਚਰ ਹੈਲਥ ਵਰਕਰ ਤੇ ਨਰਸਾਂ ਆਦਿ ਖੇਤਰਾਂ ਵਿੱਚ ਵਰਕਰਾਂ ਦੀ ਘਾਰ ਹੈ ਪਰ ਨਿਊਜੀਲੈਂਡ ਵਿੱਚ ਸਭ ਤੋ ਵੱਧ ਤਨਖਾਹਾਂ ਹਨ ਇਸ ਲਈ ਆਈ ਟੀ ਦੇ ਦੀ ਪੜਾਈ ਵੱਲ ਵਿਦਿਆਰਥੀ ਵੱਧ ਆਕਰਸ਼ਿਤ ਹੋ ਰਹੇ ਹਨ
ਇਕ ਆਈ ਆਰਕੀਟੈਕਟ ਦੀ ਔਸਤਨ ਤਨਖਾਹ $185000 ,ਆਈ ਟੀ ਮੈਨੇਜਮੈਂਟ $163000, ਪ੍ਰੋਜੈਕਟ ਮੈਨੇਜਮੈਂਟ $161000 ਤਨਖਾਹ ਹੈ ਅਤੇ ਆਸਟ੍ਰੇਲੀਆ ਵਿਚ ਨਿਊਜੀਲੈਂਡ ਨਾਲ਼ੋਂ ਵੀ ਵੱਧ ਨੌਕਰੀ ਦੇ ਮੌਕੇ ਤਨਖਾਹਾਂ ਹਨ ॥