0 0
Read Time:42 Second

ਨਿਊਜੀਲੈਂਡ ਨੂੰ ਕਰੋਨਾਂ ਨੇ ਬੁਰੀ ਤਰਾ ਪ੍ਰਭਾਵਿਤ ਕੀਤਾ ਹੈ ਲੰਘੇ ਵਰ੍ਹੇ ਦੇ ਆਕੜਿਆਂ ਅਨੁਸਾਰ ਨਿਊਜੀਲੈਂਡ ਆਉਣ ਦੇ ਮੁਕਾਬਲੇ ਦੇਸ਼ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ 11500 ਤੋ ਵੱਧ ਦਰਜ ਕੀਤੀ ਗਈ ਹੈ, ਇਮੀਗ੍ਰੇਸ਼ਨ ਮਾਹਿਰਾ ਅਨੁਸਾਰ ਦੇਸ਼ ਵਿੱਚ ਲਗਾਤਾਰ ਵਧਦੀ ਮਹਿੰਗਾਈ, ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਇਮੀਗ੍ਰੇਸ਼ਨ ਵਿਭਾਗ ਦੀ ਸੁਸਤੀ ਕਾਰਨ ਕੀਵੀ ਦੂਜੇ ਦੇਸ਼ਾਂ ਦਾ ਰੁਖ ਕਰ ਰਹੇ ਹਨ, ਨਿਊਜੀਲੈਂਡ ਵਾਸੀ ਪ੍ਰਵਾਸ ਲਈ ਸਭ ਵੱਧ ਆਸਟ੍ਰੇਲੀਆ ਨੂੰ ਤਰਜੀਹ ਦੇ ਰਹੇ ਹਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *