0 0
Read Time:1 Minute, 9 Second

ਨਿਊਜੀਲੈਂਡ ਸਰਕਾਰ ਨੇ ਵਕਰਾਂ ਦੀ ਘਾਟ ਪੁਰੀ ਕਰਨ ਲਈ ਲੰਘੇ ਜੂਨ ਮਹਿਨੇ ਵਿੱਚ ਐਕਰੀਡੇਟਡ ਇਮਪਲਾਇਰ ਵੀਜ਼ਾ ਸਕੀਮ ਸ਼ੁਰੂ ਕੀਤੀ ਸੀ ਜਿਸ ਦੇ ਤਹਿਤ ਕੋਈ ਵੀ ਕਾਰੋਬਾਰੀ ਵਿਦੇਸ਼ ਤੋਂ ਵਰਕਰ ਬੁਲਾਉਣ ਲਈ ਅਰਜ਼ੀ ਦੇ ਸਕਦਾ ਹੈ ਪਰ ਦਰਕਾਰ ਦੀ ਇਹ ਸਕੀਮ ਫੈਲ ਸਾਬਤ ਹੋਈ ਹੈ ਇਸ ਸਕੀਮ ਤਹਿਤ 30000 ਅਰਜ਼ੀਆਂ ਵਿੱਚੋਂ ਸਿਰਫ 21 ਅਰਜ਼ੀਆਂ ਮਨਜ਼ੂਰ ਹੋਇਆ ਹਨ ਇਸ ਲਈ ਨਿਊਜੀਲੈਂਡ ਇਮੀਗ੍ਰੇਸ਼ਨ ਨੂੰ ਕਾਰੋਬਾਰੀਆਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਆਈ ਐਨ ਜੈਡ ਜਰਨਲ ਮੈਨੇਜਰ ਆਫ ਐਨ ਜੈਡ ਵੀਜ਼ਾ ਆਪਰੇਸ਼ਨ ਨਿਕੋਲਾ ਹੋਗ ਨੇ ਦੱਸਿਆ ਹੈ ਕਿ ਵੀਜ਼ਾ ਸਬੰਧੀ ਆ ਰਹਿਆ ਦਿੱਕਤਾਂ ਨੂੰ ਛੇਤੀ ਹੀ ਦੂਰ ਕਿੱਤਾ ਜਾਵੇਗਾ ਇਸ ਦੀ ਵਿਸ਼ੇਸ਼ ਕਾਲ ਸੈਂਟਰ ਖੋਲੇ ਜਾ ਰਹੇ ਹਨ ਅਤੇ ਅਰਜ਼ੀਆਂ ਨੂੰ ਛੇਤੀ ਪ੍ਰੋਸੈਸ ਕਰਨ ਲਈ ਵੀਜ਼ਾ ਅਫਸਰਾ ਨੂੰ ਵਿਸ਼ੇਸ਼ ਮੁਹਾਰਤ ਦਿੱਤੀ ਜਾ ਰਹਿ
ਹੈ ਜਿਸ ਨਾਲ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਛੇਤੀ ਹੋ ਸਕੇਗਾ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *