0 0
Read Time:36 Second

ਮੈਲਬੌਰਨ CBD ਵਿੱਚ Crown ਕੈਸਿਨੋ ਦੇ ਸਾਹਮਣੇ ਰਾਤ ਵੇਲੇ ਹੁੰਦੇ ਗੈਸ ਬ੍ਰਿਗੇਡ ਫਾਇਰ ਸ਼ੋਅ ਨੂੰ ਖ਼ਤਮ ਕਰ ਦਿੱਤਾ ਗਿਆ ਹੈ। Southbank ਵਿਖੇ ਟਾਵਰਾਂ ‘ਚੋਂ ਨਿਕਲਦੀ ਅੱਗ ਅਸਲ ਵਿੱਚ 1997 ‘ਚ ਸ਼ੁਰੂ ਕੀਤੀ ਗਈ ਸੀ, ਤਾਂ ਜੋ ਇਸ ਇਲਾਕੇ ਵਿੱਚ ਸੈਰ ਸਪਾਟਾ ਵਧਾਇਆ ਜਾ ਸਕੇ। ਪਰ ਹੁਣ ਗੈਸ ਦੀਆਂ ਵਧਦੀਆਂ ਕੀਮਤਾਂ ਦਾ ਹਵਾਲਾ ਦੇਕੇ ਕ੍ਰਾਊਨ ਮੈਨੇਜਮੈਂਟ ਨੇ ਆਉਂਦੇ ਬੁੱਧਵਾਰ ਇਸ ਦਾ ਆਖਰੀ ਸ਼ੋਅ ਕੀਤੇ ਜਾਣ ਦੀ ਗੱਲ ਕੀਤੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *