0 0
Read Time:42 Second

ਹੈਮਿਲਟਨ ਟੈਕਸੀ ਸੁਸਾਇਟੀ ਨੇ ਸਾਲ 2022-23 ਲਈ ਨਵੇਂ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।
1.ਦਵਿੰਦਰ ਸਿੰਘ ਗਿੱਲ(ਕਾਲੇ ਕੇ)-ਚੇਅਰਮੈਨ/ਫਾਈਨੈਸ
2.ਜਗਵਿੰਦਰ ਜਿੰਦੀ ਮੁਠੱਡਾ -ਸੈਕਟਰੀ/ਉਪਰੇਸ਼ਨਲ ਡਾਇਰੈਕਟਰ
3.ਚੰਦਨ ਗਰੋਵਰ -ਮਾਰਕੀਟਿਗ ਡਾਇਰੈਕਟਰ/ਹੈਲਥ ਐਡ ਸੇਫਟੀ
ਦਵਿੰਦਰ ਗਿੱਲ ਲਗਾਤਾਰ ਦੂਸਰੀ ਵਾਰ ਚੇਅਰਮੈਨ ਚੁਣੇ ਗਏ।ਉੱਥੇ ਜਿੰਦੀ ਮੁਠੱਡਾ ਸਮਾਜਿਕ ਕੰਮਾਂ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

ਖਬਰ ਦਾ ਵੇਰਵਾ
ਹੈਰੀ ਭਲੂਰ(ਰੇਡੀਓ ਸਪਾਈਸ ਹੈਮਿਲਟਨ) ਖ਼ਬਰ ਸਰੋਤ ਧੰਨਵਾਦ ਸਹਿਤ ਰੇਡੀਓ ਸਪਾਈਸ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *