1
0
Read Time:31 Second
ਆਕਲੈਂਡ : ਨੈਸ਼ਨਲ ਮੀਡੀਆ ਖ਼ਬਰਾਂ ਅਨੁਸਾਰ ਆਕਲੈਂਡ ਦੇ ਉਪਨਗਰ ਅਤੇ ਪੰਜਾਬੀ ਬਹੁ-ਗਿਣਤੀ ਵੱਸੋਂ ਵਾਲੇ ਇਲਾਕੇ ਮੈਨੂਕਾਊ ’ਚ ਗੋਲੀਆਂ ਚੱਲਣ ਦੀ ਘਟਨਾ ਬਾਰੇ ਪਤਾ ਲੱਗਾ ਹੈ। ਪੁਲਿਸ ਵਾਰਦਾਤ ਵਾਲੀ ਘਟਨਾ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਵੀ ਜਾਨੀ-ਮਾਲੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।