0 0
Read Time:37 Second

ਆਕਲੈਂਡ : ਪੁਲਿਸ ਨੇ 11 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਅੱਜ ਆਕਲੈਂਡ ਹਾਰਬਰ ਬ੍ਰਿਜ ਦੇ ਇੱਕ ਹਿੱਸੇ ਨੂੰ ਜਾਮ ਕਰਕੇ ਆਵਾਜਾਈ ਵਿੱਚ ਗੜਬੜੀ ਪੈਦਾ ਕੀਤੀ। ਗ੍ਰਿਫਤਾਰ ਵਿਅਕਤੀਆਂ ਨੂੰ ਡ੍ਰਾਈਵਿੰਗ, ਆਵਾਜਾਈ ਠੱਪ, ਪੁਲਿਸ ਵਾਲੇ ਨੂੰ ਜ਼ਖਮੀ ਕਰਨ ਸਮੇਤ ਹੋਰ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਪ੍ਰਦਰਸ਼ਨ ਦੇ ਇਸ ਤਰੀਕੇ ਨੂੰ ਸਰਾਸਰ ਗਲਤ ਦੱਸਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *