0 0
Read Time:30 Second

ਆਕਲੈਂਡ : ਲੁਟੇਰਿਆਂ ਨੇ ਅੱਜ ਸਵੇਰੇ ਆਕਲੈਂਡ ਦੇ ਇੱਕ ਸ਼ਰਾਬ ਦੇ ਸਟੋਰ ਵਿੱਚ ਭੰਨਤੋੜ ਕੀਤੀ ਅਤੇ ਲਗਭਗ $20,000 ਦਾ ਨੁਕਸਾਨ ਕੀਤਾ। ਇਹ ਸਭ ਮਹਿਕ ਇੱਕ ਜਾਂ ਦੋ ਬੋਤਲਾਂ ਸਸਤੀ ਸ਼ਰਾਬ ਬਦਲੇ ਕੀਤਾ ਗਿਆ। ਇਸ ਸ਼ਰਾਬ ਦੇ ਸਟੋਰ ਦੀ ਲਗਾਤਾਰ ਦੋ ਦਿਨ ਭੰਨਤੋੜ ਅਤੇ ਲੁੱਟ ਖੋਹ ਕੀਤੀ ਗਈ ਹੈ। ਇਸ ਘਟਨਾ ਨੂੰ ਸਰਅੰਜਾਮ ਦੇਣ ਲਈ ਚੋਰੀ ਦੀ ਕਾਰ ਵਰਤੀ ਗਈ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *