3 0
Read Time:56 Second

ਟੌਰੰਗਾ : ਜ਼ਿਕਰਯੋਗ ਹੈ ਕਿ ਨਿਊਜੀਲੈਂਡ ਦੀ ਸਿਰਮੌਰ ਰੀਅਲ ਇਸਟੇਟ ਕੰਪਨੀ Harcourts ਵੱਲੋਂ ਸਲਾਨਾ ਸਨਮਾਨ ਵੰਡ ਸਮਾਰੋਹ ਕੀਤਾ ਜਾਂਦਾ ਹੈ।ਬੇਆਫ ਪਲੈਂਟੀ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਕਿ ਉੱਥੇ ਦੇ ਸਥਾਨਕ ਰੀਅਲ ਇਸਟੇਟ ਏਜੰਟ ਹਰਪ੍ਰੀਤ ਕੌਰ ਨੂੰ Harcourts ਵੱਲੋਂ ਮੁਲਕ ਦੇ ਸਿਖਰਲੇ 20 ਹਾਰਕੋਟਸ ਏਜੰਟਾਂ ਚੋਂ 12ਵਾਂ ਸਥਾਨ ਹਾਸਲ ਕਰ ਸਿਲਵਰ ਖ਼ਿਤਾਬ ਜਿੱਤਿਆ ਹੈ। ਹਰਪ੍ਰੀਤ ਕੌਰ ਨੇ ਜਨਵਰੀ 2020 ਤੋਂ ਰੀਅਲ ਇਸਟੇਟ ਏਜੰਟ ਵਜੋਂ ਕੰਮ ਸ਼ੁਰੂ ਕੀਤਾ ਅਤੇ ਲੰਬੇ ਸਮੇਂ ਬੇਆਫ ਪਲੈਂਟੀ ਦੇ ਵਸਨੀਕ ਹਨ। ਸਥਾਨਕ ਇਲਾਕੇ ਦੀ ਮੁਕੰਮਲ ਜਾਣਕਾਰੀ ਦੀ ਮੁਹਾਰਤ ਹੀ ਉਨ੍ਹਾਂ ਦੀ ਕਾਮਯਾਬੀ ਦਾ ਰਾਜ ਹੈ।ਅਦਾਰੇ ਵੱਲੋਂ ਹਰਪ੍ਰੀਤ ਕੌਰ ਮੁਬਾਰਕਬਾਦ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *