1 0
Read Time:57 Second

ਦਿੱਲੀ : ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਇੱਕ ਬੁਲਾਰੇ ਮੁਤਾਬਕ 21 ਫਰਵਰੀ ਨੂੰ ਜਦੋਂ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਸਰਹੱਦਾਂ ਦੁਬਾਰਾ ਪੂਰੀ ਤਰ੍ਹਾਂ ਖੋਲੀਆਂ ਸਨ ਤਾਂ ਆਸਟ੍ਰੇਲੀਆ ਵਿੱਚ 87,807 ਵਿਜ਼ਟਰ ਵੀਜ਼ਾ ਧਾਰਕ ਸਨ।

ਵਿਭਾਗ ਨੇ ਪੁਸ਼ਟੀ ਕੀਤੀ ਕਿ 21 ਫਰਵਰੀ ਤੋਂ 13 ਅਪ੍ਰੈਲ ਤੱਕ 69,000 ਤੋਂ ਵੀ ਵੱਧ ਅਰਜ਼ੀਆਂ ਨਾਲ ਭਾਰਤ ਟੂਰਿਸਟ ਵੀਜ਼ਾ ਅਰਜ਼ੀਆਂ ਵਿੱਚ ਮੋਹਰੀ ਦੇਸ਼ ਰਿਹਾ।

ਬੁਲਾਰੇ ਨੇ ਦੱਸਿਆ ਕਿ 21 ਫਰਵਰੀ ਤੋਂ 13 ਅਪ੍ਰੈਲ 2022 ਦੇ ਸਮੇਂ ਦਰਮਿਆਨ 1,96,662 ਟੂਰਿਸਟ ਵੀਜ਼ਾ ਧਾਰਕ ਆਸਟ੍ਰੇਲੀਆ ਪਹੁੰਚੇ ਜਿੰਨ੍ਹਾਂ ਵਿੱਚੋਂ 69,242 ਨਾਲ ਯੂਕੇ ਅਤੇ ਅਮਰੀਕਾ ਨੂੰ ਪਿੱਛੇ ਛੱਡਦੇ ਹੋਏ ਭਾਰਤ ਚੋਟੀ ਦਾ ਸਰੋਤ ਦੇਸ਼ ਰਿਹਾ। ਖ਼ਬਰ ਸਰੋਤ SBS Punjabi.

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *