2
0
Read Time:39 Second
ਵੈਲਿੰਗਟਨ : ਵੈਲਿੰਗਟਨ ਫ੍ਰੀ ਐੰਬੂਲੈਂਸ ਮੁਲਖ ਦੀ ਇਕਲੌਤੀ ਫ੍ਰੀ ਸੇਵਾ ਪ੍ਰਦਾ ਕਰਨ ਵਾਲੀ ਐਂਬੂਲੈਂਸ ਸਰਵਿਸ ਹੈ। ਹਰ ਰੋਜ ਦਰਜਨਾਂ ਲੋਕ ਇਸ ਸੇਵਾ ਤੋਂ ਫਾਇਦਾ ਲੈਂਦੇ ਹਨ। ਇਹ ਸੰਸਥਾ ਮੁੱਖ ਤੌਰ ’ਤੇ ਦਾਨ ਰਾਸ਼ੀ ਨਾਲ ਚੱਲਦੀ ਹੈ। ਬੀਤੇ ਇੱਕ ਭਾਰਤੀ ਜੋੜੇ ਅੰਮ੍ਰਿਤ ਅਤੇ ਕਮਲ ਨੇ ਵੈਲਿੰਗਟਨ ਫ੍ਰੀ ਐੰਬੂਲੈਂਸ ਨੂੰ ਢਾਈ ਲੱਖ ਡਾਲਰ ਦੀ ਰਾਸ਼ੀ ਦਾਨ ਕੀਤੀ ਹੈ। ਵੈਲਿੰਗਟਨ ਫ੍ਰੀ ਐੰਬੂਲੈਂਸ ਨੇ ਖਾਸ ਤੌਰ ਤੇ ਇਸ ਬਜ਼ੁਰਗ ਜੋੜੇ ਦਾ ਧੰਨਵਾਦ ਕੀਤਾ।