1 0
Read Time:32 Second
ਆਕਲੈਂਡ ਦੇ ਪੀਹਾ ਬੀਚ 'ਤੇ ਅੱਜ ਸਵੇਰੇ ਇਕ ਵਿਅਕਤੀ ਦੀ ਮੁਸੀਬਤ ਵਿਚ ਫਸਣ ਕਾਰਨ ਮੌਤ ਹੋ ਗਈ ਹੈ।ਐਮਰਜੈਂਸੀ ਸੇਵਾਵਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਇੱਕ ਵਿਅਕਤੀ ਸਵੇਰੇ ਕਰੀਬ 8.15 ਮਿੰਟ ’ਤੇ ਸਮੁੰਦਰੀ ਪਾਣੀ ਕਾਰਨ ਮੁਸ਼ਕਲ ਵਿੱਚ ਸੀ।ਪੁਲਿਸ ਵੱਲੋ ਮੌਕੇ ‘ਤੇ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।ਪੁਲਿਸ ਫਿਲਹਾਲ ਇਸ ਮਾਾਮਲੇ ਦੀ ਹੋਰ ਜਾਂਚ ਕਰ ਰਹੀ ਹੈ। 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *