3
0
Read Time:25 Second
ਇਸ ਐਨਜ਼ੈਕ ਵੀਕਐਂਡ'ਤੇ ਨਿਊਜ਼ੀਲੈਂਡ ਦੀਆਂ ਸੜਕਾਂ'ਤੇ ਹੁਣ 10 ਲੋਕਾਂ ਦੀ ਮੌਤ ਹੋ ਗਈ ਹੈ,ਅੱਜ ਰੇਤੀਹੀ ਨੇੜੇ ਸਟੇਟ ਹਾਈਵੇਅ4'ਤੇ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ।ਪ੍ਰਸ਼ਾਸਨ ਵੱਲੋਂ ਲਗਾਤਾਰ ਸੁਚੇਤਾ ਨਾਲ ਡ੍ਰਾਈਵਿੰਗ ਕਰਨ ਦੀਆ ਹਿਦਾਇਤਾਂ ਜਾਰੀ ਕੀਤੀਆ ਜਾ ਰਹੀਆ ਹਨ।