0 0
Read Time:39 Second
ਜਸਵਿੰਦਰ ਸਿੰਘ ਕਰੀਬ ਛੇ ਸਾਲਾਂ ਤੋਂ ਟੂਵੂੰਬਾ ਵਿੱਚ ਬੱਸ ਡਰਾਈਵਰ ਹੈ,ਆਪਣੇ ਭਾਈਚਾਰੇ ਵਿੱਚ ਇੱਕ ਪਿਆਰੀ ਹਸਤੀ ਬਣ ਗਿਆ ਹੈ। ਹਾਲ ਹੀ ਵਿੱਚ,ਉਸਨੂੰ ਖੇਤਰੀ ਕੁਈਨਜ਼ਲੈਂਡ ਡਰਾਈਵਰ ਆਫ ਦਿ ਈਅਰ ਚੁਣਿਆ ਗਿਆ ਸੀ।ਮੀਡੀਆ ਨਾਲ ਗੱਲਬਾਤ ਦੌਰਾਨ ਜਸਵਿੰਦਰ ਸਿੰਘ ਨੇ ਕਿਹਾ ਇਹ ਮੇਰੇ ਲਈ ਅਤੇ ਭਾਈਚਾਰੇ ਲਈ ਸਭ ਤੋਂ ਵਧੀਆ ਪਲ ਹੈ।"ਮੈਨੂੰ ਸਵਾਰੀਆਂ ਨਾਲ ਗੱਲਬਾਤ ਕਰਨਾ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣਾ ਬਹੁਤ ਵਧੀਆ ਲੱਗਦਾ ਹੈ।"
ਖ਼ਬਰ ਸਰੋਤ - SBS Punjabi 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *