0 0
Read Time:39 Second

ਵੈਲਿੰਗਟਨ – ਲੈਂਡ ਟਰਾਂਸਪੋਰਟ (ਡਰੱਗ ਡਰਾਈਵਿੰਗ) ਸੋਧ ਬਿੱਲ, ਜਿਸ ਦੀ ਇਸ ਸਾਲ ਦੇ ਸ਼ੁਰੂ ਵਿੱਚ ਆਖਰੀ ਰੀਡਿੰਗ ਪਾਸ ਕੀਤੀ ਗਈ ਸੀ, ਲਾਗੂ ਹੋਣ ਉਪਰੰਤ ਪੁਲਿਸ ਨੂੰ ਡਰੱਗ ਟੈਸਟ ਕਰਨ ਦੀ ਮੰਜ਼ੂਰੀ ਦੇਵੇਗਾ। ਇਹ ਸੋਧ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਕੀਤੀ ਗਈ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਟੈਸਟ ਨਾਲ ਉਨ੍ਹਾਂ ਲੋਕਾਂ ਨੂੰ ਮੁਸ਼ਕਲ ਬਣ ਸਕਦੀ ਹੈ ਜੋ ADHD ਦਵਾਈਆਂ ਦਾ ਸੇਵਨ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਇਸ ਸੋਧ ਸੰਬੰਧੀ ਇਤਰਾਜ਼ ਵੀ ਜਤਾਇਆ ਗਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *