0
0
Read Time:39 Second
ਸ਼ਰਾਬ ਪੀਕੇ ਲਾਲਾ ਲਾਲਾ ਕਰਨ ਦੇ ਦੋਸ਼ਾਂ ਅਧੀਨ ਭਾਰਤੀ ਨੌਜਵਾਨ ਨੂੰ $2000 ਦਾ ਜੁਰਮਾਨਾ ਅਤੇ 25 ਘੰਟੇ ਦੀ ਕਮਿਊਨਿਟੀ ਸਰਵਿਸ ਅਤੇ ਡੇਢ ਸਾਲ ਲਈ ਬੀਬਾ ਬੱਚਾ ਬਣ ਕੇ ਰਹਿਣ ਦਾ ਹੁਕਮ ਜਾਰੀ ਕੀਤਾ ਗਿਆ ਹੈ। 33 ਵਰ੍ਹਿਆਂ ਦੇ ਅਭੀਜੀਤ ਸਿੰਘ ਕੈਨਬਰਾ ਦੇ ਬੋਨਰ ਇਲਾਕੇ ਦਾ ਰਹਿਣ ਵਾਲਾ ਹੈ, ਉਸ ਨੇ 2 ਵੱਖੋ-ਵੱਖ ਮੌਕਿਆਂ ਦੌਰਾਨ ਛੋਟੀ ਉਮਰ ਦੇ ਬੱਚਿਆਂ ਨੂੰ ਧਮਕਾਇਆ, ਉਸ ਮੌਕੇ ਤੇ ਉਸਨੇ ਕਾਨੂੰਨੀ ਸੀਮਾ ਤੋਂ 6 ਗੁਣਾ ਵੱਧ ਸ਼ਰਾਬ ਪੀਤੀ ਹੋਈ ਸੀ।