0
0
Read Time:31 Second
ਆਕਲੈਂਡ : ਡੈਲਟਾ ਏਅਰਲਾਈਨ ਵਲੋਂ ਇਨ੍ਹਾਂ ਸਰਦੀਆਂ ਵਿੱਚ ਆਕਲੈਂਡ ਤੋਂ ਲੋਸ ਐਂਜਲਸ ਲਈ ਨਵੀਂ ਉਡਾਣ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਗਿਆ ਹੈ। ਡੈਲਟਾ ਏਅਰਲਾਈਨ ਨੇ ਗ੍ਰਾਹਕਾਂ ਨੂੰ ਘੱਟ ਪੈਸਿਆਂ ਵਿੱਚ ਵਧੀਆ ਸੇਵਾਵਾਂ ਦੇਣ ਦੀ ਗੱਲ ਆਖੀ ਹੈ। ਡੈਲਟਾ ਨੇ ਆਪਣੇ ਗ੍ਰਾਹਕਾਂ ਲਈ ਇਸ ਉਡਾਣ ਵਿੱਚ ਕਾਫੀ ਵਿਕਲਪ ਦੇਣ ਦੀ ਗੱਲ ਕਹੀ ਹੈ, ਜਿਸ ਬਾਰੇ ਸਮੇਂ ਦੇ ਨਾਲ ਖੁਲਾਸਾ ਕੀਤਾ ਜਾਏਗਾ।