0
0
Read Time:44 Second
ਟੌਰੰਗਾ : ਲੰਘੇ ਸ਼ੁੱਕਰਵਾਰ 29 ਮਾਰਚ, 2024 ਨੂੰ ਟੌਰੰਗਾ ਟੂਰਨਾਮੈਂਟ ਦੇ ਸ਼ਾਨਦਾਰ ਨਤੀਜੇ ਅਤੇ ਜੇਤੂ ਟੀਮਾਂ ਨੂੰ ਦਿਲੋਂ ਵਧਾਈਆਂ! ਕਲੱਬ ਆਪਣੇ ਆਪਣੇ ਸਤਿਕਾਰਯੋਗ ਸਪਾਂਸਰਾਂ , ਸਮਰਪਿਤ ਸਮਰਥਕਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਾ ਅਟੁੱਟ ਸਮਰਥਨ ਸਾਡੇ ਹੌਸਲੇਂ ਨੂੰ ਵਧਾਉਂਦਾ ਹੈ। ਪ੍ਰਬੰਧਕ ਅਗਾਂਹ ਤੋਂ ਰਹਿ ਗਈਆਂ ਕਮੀਆਂ ਦੂਰ ਕਰਕੇ ਟੌਰੰਗਾ ਟੂਰਨਾਮੈਂਟ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹਾਂ। ਇੱਕ ਵਾਰ ਫਿਰ, ਤੁਹਾਡੇ ਅਨਮੋਲ ਯੋਗਦਾਨ ਲਈ ਤੁਹਾਡੇ ਵਿੱਚੋਂ ਹਰ ਇੱਕ ਦਾ ਤਹਿ ਦਿਲੋਂ ਧੰਨਵਾਦ।: Tiger SportClub Tauranga