0 0
Read Time:46 Second

ਹਾਕਸਬੇਅ : ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੀ ਭਾਵਨਾਂ ਹਰ ਸੱਚੇ ਸਿੱਖ ਹਿਰਦੇ ਵਿੱਚ ਹੈ। ਜਿੱਥੇ ਵੀ ਦੁਨੀਆਂ ਵਿੱਚ ਗੁਰੂ ਨਾਨਕ ਦਾ ਘਰ ਗੁਰੂਦੁਆਰਾ ਸਾਹਿਬ ਸੁਸ਼ੋਭਿਤ ਹੈ, ਨ-ਆਸਰਿਆਂ ਦਾ ਯਕੀਨਨ ਵੱਡਾ ਆਸਰਾ ਹੈ। ਇਸੇ ਫ਼ਲਸਫ਼ੇ ਤੇ ਚੱਲਦਿਆਂ ਹੇਸਟਿੰਗਜ ਸਥਿੱਤ ਗੁਰੂਘਰ ਨੂੰ ਸਥਾਨਕ ਕੌਂਸਲ ਵੱਲੋਂ ਕੋਵਿਡ ਫੂਡ ਪਾਰਸਲ, ਫਲੱਡ ਦੌਰਾਨ ਕੀਤੀ ਸਹਾਇਤ ਆਦਿ ਸਮਾਜਿਕ ਸੇਵਾਵਾਂ ਲਈ ਸਿਵਿਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਪ੍ਰਬੰਧਕਾਂ ਅਤੇ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *