1
0
Read Time:37 Second
ਟੌਰੰਗਾ : ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਬੇਹੱਦ ਦੁੱਖਦਾਇਕ ਖ਼ਬਰ ਹੈ ਕਿ ਸਾਢੇ ਛੇ ਸਾਲਾਂ ਦੀ ਬੱਚੀ ਦੇ ਅਕਾਲ ਚਲਾਣੇ ਨਾਲ ਟੀ-ਪੁੱਕੀ ਵੱਸਦੇ ਬੱਲ ਪਰਿਵਾਰ ਨੂੰ ਗਹਿਰਾ ਸਦਮਾ ਪਹੁੰਚਿਆ ਹੈ, ਉੱਥੇ ਹੀ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਹੈ। ਬੱਚੀ ਦਾ ਸੰਸਕਾਰ ਅਤੇ ਅੰਤਿਮ ਰਸਮਾਂ ਭਲਕੇ 29 ਅਗਸਤ ਨੂੰ ਪਾਈਸਪਾ ਲੈਗਸੀ ਫੂਨਰਲ ਹੋਮ ਵਿਖੇ ਕੀਤੀਆਂ ਜਾਣਗੀਆਂ ਅਤੇ ੳਪਰੰਤ ਅਲਾਹਣੀਆਂ ਦਾ ਪਾਠ ਗੁਰੂਦੁਆਰਾ ਟੀ-ਪੁੱਕੀ ‘ਚ ਸਰਵਣ ਕੀਤਾ ਜਾਵਗੇ।