1 0
Read Time:36 Second

ਆਕਲੈਂਡ : ਅੱਜ ਦੁਪਹਿਰ ਸਿੱਖ ਸੁਪਰੀਮ ਸੁਸਾਇਟੀ ਦੇ ਨੁਮਾਇੰਦਿਅਅ ਵੱਲੋਂ ਪ੍ਰਚਾਰ ਫੇਰੀ ਲਈ ਨਿਊਜ਼ੀਲੈਂਡ ਪਹੁੰਚੇ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਆਕਲੈਂਡ ਹਵਾਈ ਅੱਡੇ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗਿਆਨੀ ਜੀ ਆਉਣ ਕੁਝ ਦਿਨਾਂ ਲਈ ਦੇਸ਼ ਭਰ ਦੇ ਵੱਖ-ਵੱਖ ਗੁਰੂਘਰਾਂ ‘ਚ ਸੰਗਤ ਦੇ ਸਨਮੁੱਖ ਹੋਣਗੇ। ਦੀਵਾਨਾਂ ਸੰਬੰਧੀ ਹੋਰ ਵੇਰਵੇ ਤੁਸੀਂ ਸੁਸਾਇਟੀ ਦੇ ਸੋਸ਼ਲ ਮਾਧਿਅਮ ਤੋਂ ਪ੍ਰਾਪਤ ਕਰ ਸਕਦੇ ਹੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *