2 0
Read Time:35 Second

ਆਕਲੈਂਡ : ਜ਼ਿਕਰਯੋਗ ਹੈ ਕਿ ਅੱਕ ਕੱਲ੍ਹ ਗਾਇਕ ਰਣਜੀਤ ਬਾਵਾ ਅਤੇ ਉੱਘੇ ਮੰਚ ਸੰਚਾਲਕ ਸਤਿੰਦਰ ਸੱਤੀ ਕੱਲ੍ਹ ਕ੍ਰਾਈਸਚਰਚ ਤੋਂ ਨਿਊਜ਼ੀਲੈਂਡ ਟੂਅਰ ਦਾ ਆਗਾਜ਼ ਕਰਨਗੇ ਅਤੇ ਫਿਰ ਆਕਲੈਂਡ, ਟੌਰੰਗਾ ਅਤੇ ਰਾਜਧਾਨੀ ਵੈਲਿੰਗਟਨ ‘ਚ ਵਿਸਾਖੀ ਮੇਲੇ ‘ਤੇ ਰੌਣਕਾਂ ਲਗਾਉਣਗੇ। ਸ਼ੋਆਂ ਪ੍ਰਤੀ ਲੋਕਾਂ ‘ਚ ਭਾਰੀ ਉਤਸ਼ਾਹ ਹੈ। ਤੁਸੀਂ ਵੀ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਜ਼ਰੂਰ ਪਹੁੰਚਿਓ ਅਤੇ ਸੱਭਿਅਕ ਗਾਇਕੀ ਦਾ ਆਨੰਦ ਮਾਣਿਓ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *