0 0
Read Time:33 Second

ਆਕਲੈਂਡ :ਆਕਲੈਂਗ ਰੈਮ-ਰੇਡ ਚੋਰਾਂ ਦੌਰਾਨ ਚੋਰਾਂ ਨੇ ਈਸਟ ਆਕਲੈਂਡ ਵਿੱਚ ਸ਼ਾਪਿੰਗ ਸੈਂਟਰ ਵਿੱਚ ਰਾਤ ਭੰਨ-ਤੋੜ ਕੀਤੀ । ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਪਾਕੂਰੰਗਾ ਪਲਾਜ਼ਾ ਦੇ ਸਟਾਫ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।ਪੁਲਿਸ ਦਾ ਇੱਕ ਸੁਰੱਖਿਆ ਕਰਮੀ ਅਤੇ ਪਲਾਜ਼ਾ ਤੋਂ ਮਾੱਲ ਦਾ ਇੱਕ ਸਟਾਫ ਮੈਂਬਰ ਅੱਧੀ ਰਾਤ ਦੇ ਕਰੀਬ ਘਟਨਾ ਸਥਾਨ ਹਾਜ਼ਰ ਹੋਏ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *