0 0
Read Time:38 Second

ਆਕਲੈਂਡ : ਲੰਘੀ ਰਾਤ ਆਕਲੈਂਡ ਦੇ ਕਾਰੋਬਾਰ ‘ਤੇ ਹਥਿਆਰਬੰਦ ਲੁੱਟ ਹੋਈ। ਲੁੱਟ ਦੌਰਾਨ ਕਾਰੋਬਾਰ ‘ਤੇ ਮੌਜੂਦ ਕਰਮਚਾਰੀ ਦੇ ਜਖਮੀ ਹੋਣ ਦੀ ਖਬਰ ਹੈ।ਉਕਤ ਵਾਰਦਾਤ ਮਾਉਂਟ ਰੋਸਕਿਲ ਦੇ ਡੋਮੀਨੀਅਨ ਰੋਡ ਐਕਸਟੈਂਸ਼ਨ ਦੇ ਸਟੋਰ ‘ਤੇ ਵਾਪਰੀ ਹੈ। ਜਿੱਥੇ 3 ਹਥਿਆਰਬੰਦ ਲੁਟੇਰੇ ਅਚਾਨਕ ਸਟੋਰ ਵਿੱਚ ਦਾਖਲ ਹੋਏ ਅਤੇ ਕਰਮਚਾਰੀ ਨੂੰ ਜਖਮੀ ਕਰ ਗਏ। ਇਹ ਲੁਟੇਰੇ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *