0 0
Read Time:37 Second

ਆਕਲੈਂਡ : ਹਰ ਮਹੀਨੇ ਨਿਊਜ਼ੀਲੈਂਡ ਪੁਲਿਸ ਚ ਨਵੇਂ ਭਰਤੀ ਹੋਏ ਮਲਜਾਮਾਂ ਦੀ ਟੀਮ ਟਾਕਾਨਿਨੀ ਗੁਰਦੁਆਰਾ ਸਾਹਿਬ ਵਿੱਚ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਆਉਂਦੇ ਹੈ । ਇਸ ਹਫਤੇ ਆਈ ਟੀਮ ਚ ਇੱਕ ਪੰਜਾਬੀ ਨੌਜੁਆਨ ਅਫਸਰ ਸੀ। ਇਸ ਵਿਜ਼ਿਟ ਦਾ ਮੁੱਖ ਮਕਸਦ ਸਿੱਖ ਕਕਾਰਾਂ ਬਾਰੇ ਜਾਣਕਾਰੀ ਲੈਣਾ ਸੀ । ਹੁਣ ਅਗਲੀ ਟੀਮ 17 ਮਾਰਚ 2023 ਨੂੰ ਆਵੇਗੀ ।ਗੁਰੂ ਘਰ ਵਲੋਂ ਸਾਰੀ ਟੀਮ ਨੂੰ ਉਹਨਾਂ ਦੀ ਨਿੱਤ ਦੀ ਡਿਊਟੀ ‘ਤੇ ਕੰਮ ਆਉਣ ਵਾਲੇ ਗਿਫਟ ਦਿੱਤੇ ਗਏ ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *