0 0
Read Time:32 Second

ਆਕਲੈਂਡ : ਏਅਰ ਨਿਊਜੀਲੈਂਡ ਦੇ ਮੁੱਖ ਅਧਿਕਾਰੀ ਆਪਰੇਸ਼ਨਲ ਇੰਟੇਗਰੀਟੀ ਅਤੇ ਸੈਫਟੀ ਅਫਸਰ ਕੈਪਟਨ ਡੇਵਿਡ ਮੋਰਗਨ ਨੇ ਦੱਸਿਆ ਹੈ ਕਿ ਤੂਫ਼ਾਨ ਗੈਬਰੀਆਲ ਦੇ ਖਤਰੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਲੋਂ ਦਰਜਨਾਂ ਉਡਾਣਾ ਨੂੰ ਰੱਦ ਕਰ ਦਿੱਤਾ ਗਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਤੂਫਾਨੀ ਹਵਾਵਾਂ ਦੇ ਨੁਕਸਾਨ ਤੋਂ ਬਚਾਉਣ ਲਈ ਹਵਾਈ ਜਹਾਜਾਂ ਨੂੰ ਹੈਂਗਰਾਂ ਵਿੱਚ ਸੁਰੱਖਿਅਤ ਕੀਤਾ ਗਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *