0 0
Read Time:43 Second

ਆਕਲੈਂਡ : ਖਰਾਬ ਮੌਸਮ ਦੀ ਮਾਰ ਝੱਲ ਚੁੱਕਿਆ ਈਜ਼ਟ ਕੋਸਟ ਇੱਕ ਵਾਰ ਫਿਰ ਤੋਂ ਭਾਰੀ ਬਾਰਿਸ਼ ਦਾ ਸਾਹਮਣਾ ਕਰਨ ਜਾ ਰਿਹਾ ਹੈ ਤੇ ਇਸ ਕਾਰਨ ਕਈ ਇਲਾਕਿਆਂ ਨਾਲ ਤਾਂ ਸੰਪਰਕ ਪੂਰੀ ਤਰ੍ਹਾਂ ਟੁੱਟ ਸਕਦਾ ਹੈ। ਮੈਟਸਰਵਿਸ ਨੇ ਤਾਇਰਾਵਿਟੀ ਦੇ ਇਲਾਕੇ ਲਈ 12 ਘੰਟੇ ਲਗਾਤਾਰ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ ਤੇ ਇਸ ਕਾਰਨ ਓਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ ਤੇ ਇਹ ਅਲਰਟ ਉਸ ਵੇਲੇ ਜਾਰੀ ਹੁੰਦਾ ਹੈ, ਜਦੋਂ ਚੱਕਰਵਾਤੀ ਤੂਫਾਨ ਪੂਰੀ ਤਾਕਤ ਨਾਲ ਬਾਰਿਸ਼ ਸਬੰਧੀ ਕਹਿਰ ਮਚਾਉਣ ਦੀ ਸਮਰਥਾ ਰੱਖਦੇ ਹੋਣ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *