0 0
Read Time:50 Second

ਆਕਲੈਂਡ : ਕੋਰੋਨਾ ਕਾਲ ਤੋਂ ਬਾਅਦ ਸੈਰ ਸਪਾਟਾ ਵੀਜ਼ੇ ਦੀ ਬਾਰਸ਼ ਸ਼ਹਿਰੀ ਹੈ। ਇੱਕ ਰਿਪੋਰਟ ਅਨੁਸਾਰ ਆਉਂਦੇ 2 ਮਹੀਨਿਆਂ ਵਿੱਚ ਨਿਊਜੀਲੈਂਡ ਵਿੱਚ 530,000 ਦੇ ਕਰੀਬ ਅੰਤਰ-ਰਾਸ਼ਟਰੀ ਯਾਤਰੂਆਂ ਦੇ ਪੁੱਜਣ ਦੀ ਆਸ ਹੈ। ਇਹ ਯਾਤਰੀ ਬਹੁ ਗਿਣਤੀ ਵਿੱਚ ਆਕਲੈਂਡ, ਕ੍ਰਾਈਸਚਰਚ ਤੇ ਵੈਲਿੰਗਟਨ ਆਉਣਗੇ ਅਤੇ ਨਿਊਜੀਲੈਂਡ ਦੇ ਟੂਰੀਜ਼ਮ ਖੇਤਰ ਲਈ ਅਹਿਮ ਸਾਬਿਤ ਹੋਣਗੇ।
ਜਿੱਥੇ ਸੀਜ਼ਨ ਸ਼ੁਰੂ ਹੋਣ ਨਾਲ ਅੰਤਰ-ਰਾਸ਼ਟਰੀ ਯਾਤਰੀਆਂ ਦੀ ਆਮਦ ਕਾਰੋਬਾਰ ਦੇ ਮੌਕੇ ਪੈਦਾ ਕਰੇਗੀ , ਉੱਥੇ ਹੀ ਕਰਮਚਾਰੀਆਂ ਦੇ ਨਾ ਮਿਲਣ ਦੀ ਦਿੱਕਤ ਕਾਰੋਬਾਰੀਆਂ ਲਈ ਇੱਕ ਵੱਡੀ ਸਿਰਦਰਦੀ ਵੀ ਸਾਬਿਤ ਹੋ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *