0 0
Read Time:55 Second

ਆਕਲੈਂਡ : ਜ਼ਿਕਰਯੋਗ ਹੈ ਕਿ ਨਿਊਜੀਲੈਂਡ ਵਿੱਚ ਦਿਨ-ਬ-ਦਿਨ ਲੁੱਟ ਦੀਆਂ ਵਾਰਦਾਤਾਂ ਦਾ ਹਜ਼ਾਰਾਂ ਕਾਰੋਬਾਰੀ ਸ਼ਿਕਾਰ ਹੋ ਰਹੇ ਹਨ। ਸਿਰਫ਼ ਇੰਨ੍ਹਾਂ ਹੀ ਨਹੀਂ ਬਲਕਿ ਮਾਲ ਦੇ ਜਾਨ ਦਾ ਨੁਕਸਾਨ ਵੀ ਹੋ ਰਿਹਾ ਹੈ।ਹਾਲ ਹੀ ਵਿੱਚ ਜਨਕ ਪਟੇਲ ਦੀ ਮੌਤ ਤੋਂ ਬਾਅਦ ਸਰਕਾਰ ਨੇ ਨਿਯਮਾਂ ਵਿੱਚ ਕੁਝ ਬਦਲਾਅ ਕਰਕੇ ਕਾਰੋਬਾਰੀਆਂ ਨੂੰ ਵਧੇਰੇ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਪਰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ‘ਤੇ ਹਜ਼ਾਰਾਂ ਸੁਆਲ ਹਨ, ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਾਨੂੰਨ ਅਤੇ ਪੁਲਿਸ ਤੋਂ ਬੇਖੌਫ਼ ਹਨ। ਸਰਕਾਰ ਨੂੰ ਚਾਹੀਦਾ ਹੈ ਕਾਨੂੰਨਾਂ ਵਿੱਚ ਤੁਰੰਤ ਵੱਡੇ ਬਦਲਾਅ ਕੀਤੇ ਜਾਣ ਜੋ ਪੁਲਿਸ ਵਧੇਰੇ ਅਧਿਕਾਰਾਂ ਨਾਲ ਕੰਮ ਕਰ ਸਕੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *