0 0
Read Time:56 Second

ਨਿਊਜੀਲੈਂਡ ਵਿੱਚ ਮਹਿੰਗਾਈ ਸ਼ਿਖਰ ਤੇ ਪੁੱਜ ਚੁੱਕੀ ਹੈ ਦੇਸ਼ ਵਾਸੀਆਂ ਦਾ ਘਰ ਦਾ ਖ਼ਰਚਾ ਚਲਾਉਣਾ ਔਖਾ ਹੋ ਗਿਆ ਹੈ ਰਿਜ਼ਰਵ ਬੈਂਕ ਮਹਿੰਗਾਈ ਨੂੰ ਨੱਥ ਪਾਉਣ ਲਈ ਲਗਾਤਾਰ ਵਿਆਜ ਦਰਾਂ ਵਿੱਚ ਵਾਧਾ ਕਰ ਰਿਹਾ ਹੈ ਅੱਜ ਫਿਰ OCR ਵਿੱਚ 4.25% ਦਾ ਵਾਧਾ ਕੀਤਾ ਗਿਆ ਹੈ ਜਿਸ ਕਾਰਨ ਵਿਆਜ ਦਰਾਂ ਹੋਰ ਵਧਣ ਗਿਆ, ਅਪ੍ਰੈਲ ਮਹਿਨੇ ਤੋ ਨਵੰਬਰ ਤੱਕ ਘਰਾਂ ਦੀਆਂ ਵਿਆਜ ਦਰਾਂ ਵਿੱਚ 2.5 ਤੋ 3 ਪ੍ਰਤਿਸ਼ਤ ਦਾ ਵਾਧਾ ਹੋ ਚੁੱਕਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਘਰਾਂ ਦੀਆਂ ਕਿਸ਼ਤਾਂ ਭਰਨੀਆਂ ਪਹਿਲੇ ਹੀ ਔਖੀਆਂ ਹਨ ਜੇਕਰ ਵਿਆਜ ਦਰਾਂ ਵਿੱਚ ਹੋਰ ਵਾਧਾ ਹੁੰਦਾ ਹੈ ਆਮ ਜਨਤਾ ਦੇ ਆਰਥਿਕ ਹਾਲਾਤ ਹੋਰ ਵਿਗੜਨਗੇ ਜਿਸ ਕਾਰਨ ਦੇਸ਼ ਦਾ ਅਰਥਚਾਰਾ ਮੰਦੀ ਵੱਲ ਵਧੇਗਾ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *