0 0
Read Time:1 Minute, 36 Second

ਨਿਊਜੀਲੈਂਡ ਵਿੱਚ ਇਕ ਸਾਲ ਤੋ ਵਿਆਜ ਦਰਾਂ ਵਿੱਚ ਵਾਧੇ ਅਤੇ ਲਗਾਤਾਰ ਵਧਦੀ ਮਹਿੰਗਾਈ ਕਾਰਨ ਘਰਾਂ ਦੇ ਖ਼ਰੀਦਦਾਰ ਘੱਟ ਹੋਣ ਕਾਰਨ ਜਨਵਰੀ 2022 ਤੋ ਘਰਾਂ ਦੀਆਂ ਕੀਮਤਾਂ ਹਰ ਤਿਮਾਹੀ ਦੌਰਾਨ ਗਿਰਾਵਟ ਦਰਜ ਕੀਤੀ ਗਈ ਹੈ, QV House Price Index ਅਨੁਸਾਰ ਹਰ ਤਿਮਾਹੀ ਵਿੱਚ 3.9 ਪ੍ਰਤਿਸ਼ਤ ਦੀ ਗਿਰਾਵਟ ਦਰਜ ਹੋਈ ਸੀ ਪਰ ਲੰਘੇ ਅਕਤੂਬਰ ਮਹਿਨੇ ਵਿੱਚ 5.4 % ਦੀ ਗਿਰਾਵਟ ਆਈ ਹੈ ਦੇਸ਼ ਵਿੱਚ ਪਿਛਲੇ 10 ਮਹਿਨਿਆਂ ਦੀ ਵਿਚ ਔਸਤਨ 9.7% ਤੱਕ ਘਰਾਂ ਦੇ ਰੇਟ ਡਿਗੇ ਹਨ, ਸਭ ਤੋ ਵੱਧ ਘਰਾਂ ਦੇ ਰੇਟ ਵੈਲਿੰਗਟਨ 17.6%,ਆਕਲੈਂਡ 11.7%, ਹੈਮਿੰਲਟਨ 10.5%, ਨੇਪੀਅਰ 11.6%, ਹੈਸਟਿੰਗ 11.5% ,ਪਾਲਮਰਸਟੋਨ ਨਾਰਥ 13.7% , ਡੁਨੀਡਨ 10.4% ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ ਸਭ ਤੋ ਘੱਟ ਗਿਰਾਵਟ ਕਵਿਂਨਸਟਾਊਨ ਵਿੱਚ 2.9 ਅਤੇ ਨਿਊ ਪਲੈਮਾਉਥ ਵਿੱਚ 1% ਦੀ ਗਿਰਾਵਟ ਆਈ ਹੈ, ਦੇਸ਼ ਵਿੱਚ ਘਰਾਂ ਦੀ ਮਾਰਕੀਟ ਵਿੱਚ ਆਈ ਭਾਰੀ ਗਿਰਾਵਟ ਨੇ ਇੰਨਵੈਸਟਰਾ ਨੀ ਨਿਰਾਸ਼ ਕੀਤਾ ਹੈ ਪਰ ਪਹਿਲੇ ਘਰ ਖਰੀਦਣ ਵਾਲੇ ਲੋਕ ਲਈ ਇਹ ਗਿਰਾਵਟ ਮੌਕਾ ਸਾਬਤ ਹੋ ਰਹਿ ਹੈ ਮਾਰਕੀਟ ਵਿੱਚ ਬਹੁਤੇ ਘਰ First Home Buyer’s ਹੀ ਖਰੀਦ ਰਹੇ ਹਨ ਅਤੇ ਪੁਰਾਣੇ ਘਰਾਂ ਦੇ ਐਵਰੇਜ ਰੇਟ 8 ਲੱਖ ਤੋ 8.5 ਲੱਖ ਅਤੇ ਨਵੇਂ ਬਣੇ ਘਰਾਂ ਦੇ ਰੇਟ 9 ਲੱਖ ਤੋ 9.5 ਲੱਖ ਡਾਲਰ ਤੱਕ ਹਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *