0
0
Read Time:1 Minute, 4 Second
ਨਿਊਜੀਲੈਂਡ ਸਰਕਾਰ ਬੱਸ ਡਰਾਈਵਰਾਂ ਦੀ ਘਾਟ ਪੁਰੀ ਕਰਨ ਲਈ ਖ਼ਰਚੇਗੀ $61 ਮਿਲੀਅਨ
ਨਿਊਜੀਲੈਂਡ ਵਿੱਚ ਮੌਜੁਦਾ ਸਰਕਾਰ ਦੇ ਪਰਵਾਸੀ ਵਿਰੋਧੀ ਨੀਤੀਆਂ ਕਾਰਨ ਦੇਸ਼ ਵਿੱਚ ਪਿਛਲੇ ਤਿੰਨ ਸਾਲਾ ਤੋ ਵਰਕਰਾਂ ਦੀ ਘਾਟ ਕਾਰਨ ਹਜ਼ਾਰਾਂ ਕਾਰੋਬਾਰ ਬੰਦ ਹੋ ਚੁੱਕੇ ਹਨ ਅਤੇ ਹਜ਼ਾਰਾਂ ਟੀ ਬੰਦ ਹੋਣ ਦੀ ਕਹਾਰ ਤੇ ਹਨ, ਇਸ ਤਰ੍ਹਾਂ ਨਿਊਜੀਲੈਂਡ ਦੀਆਂ ਬੱਸ ਸਰਵਿਸ ਵੀ ਡਰਾਈਵਰਾਂ ਦੀ ਘਾਟ ਦਾ ਸਾਹਮਣਾ ਕਰ ਰਹਿ ਹੈ ਇਸ ਕਮੀ ਨੂੰ ਪੁਰਾ ਕਰਨ ਲਈ ਟ੍ਰਾਂਸਪੋਰਟ ਮੰਤਰੀ ਮਾਈਕਲ ਵੁੱਡ ਨੂੰ $61 ਮੀਲੀਅਨ ਦੀ ਰਾਸ਼ੀ ਬੱਸ ਕੰਪਨੀਆਂ ਨੂੰ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਡਰਾਈਵਰਾਂ ਦੀ ਤਨਖਾਹ $28 ਤੋ $30 ਪ੍ਰਤਿ ਘੰਟਾ ਕਰਨ ਵਿੱਚ ਮਦਦ ਮਿਲੇਗੀ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਸਕਣਗੀਆਂ ਜਿਸ ਨਾਲ ਦੇਸ਼ ਵਿੱਚ ਬੱਸ ਡਰਾਈਵਰਾਂ ਦੀ ਘਾਟ ਨੂੰ ਪੁਰਾ ਕਰਨ ਵਿੱਚ ਮਦਦ ਮਿਲੇਗੀ ॥