1 0
Read Time:1 Minute, 13 Second

ਨਿਊਜੀਲੈਂਡ ਇੰਮੀਗ੍ਰੇਸ਼ਨ ਨੇ ਕਰੋਨਾਂ ਕਾਲ ਦੌਰਾਨ ਦੇਸ਼ ਤੋ ਬਾਹਰ ਫਸੇ ਇਕ ਫਿਲੀਪੀਨ IT ਸਪੈਸ਼ਲਿਸਟ ਇਰਵਿਨ ਫਰਨਾਡਿਸ ਨਾਂ ਦੇ ਸਕਿਲਡ ਮਾਈਗ੍ਰੇਟ ਵਰਕਰ ਨੂੰ ਵੀਜ਼ਾ ਵਧਾਉਣ ਦਾ ਮੌਜਾ ਦਿੱਤਾ ਹੈ ਇਸ ਨੇ 2018 ਵਿੱਚ ਸਕਿਲਡ ਮਾਈਗ੍ਰੈਟ ਵੀਜ਼ੇ ਲਈ ਅਰਜ਼ੀ ਲਾਈ ਸੀ ਅਤੇ 2019 ਵਿੱਚ ਇਸ ਨੂੰ ਵਰਕ ਵੀਜ਼ਾ ਦਿੱਤਾ ਗਿਆ ਦੀ ਜਿਸ ਦੀ ਮਿਆਦ ਜਨਵਰੀ 2020 ਤੋ ਜਨਵਰੀ 2021 ਤੱਕ ਸੀ ਪਰ ਹੁਣ ਇੰਮੀਗ੍ਰੇਸ਼ਨ ਨੇ ਇਸ ਨੂੰ ਵੀਜ਼ਾ ਵਧਾਉਣ ਲਈ ਮੌਕਾ ਦਿੱਤਾ ਹੈ ਅਤੇ ਦੇਰੀ ਲਈ ਖਿਮਾ ਵੀ ਮੰਗੀ ਹੈ, ਫਰਨਾਡਿਸ ਦੇ ਵਕੀਲ ਮੈਰੀਕਾਲ ਨੇ ਇੰਮੀਗ੍ਰੇਸ਼ਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਇਸ ਤਰ੍ਹਾਂ ਲਗਭਗ 100 ਹੋਰ ਅਜਿਹੇ ਵਰਕਰ ਹਨ ਜੋ ਮਾਰਚ 2020 ਵਿੱਚ ਕਰੋਨਾਂ ਕਾਲ ਵਿੱਚ ਬਾਡਰ ਬੰਦ ਹੋਣ ਕਾਰਨ ਨਿਊਜੀਲੈਂਡ ਨਹੀਂ ਆ ਸਕੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਆਉਣ ਦੀ ਆਸ ਬੱਝੀ ਹੈ ਅਤੇ ਇਸ ਨਾਲ ਉਵਰਦੀਜ ਸਟਕ ਮਾਈਗ੍ਰੈਂਟਸ ਦੇ ਵੀਜ਼ੇ ਵਧਾਉਣ ਬਾਰੇ ਵੀ ਸਰਕਾਰ ਦੇ ਦਬਾਅ ਬਣੇਗਾ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *