0 0
Read Time:32 Second

ਮੈਲਬੌਰਨ :ਬੀਤੇ ਕੱਲ੍ ਮੈਲਬੌਰਨ ਦੀ ਵਸਨੀਕ ਪੰਜਾਬਣ ਨਰਸ ਨੂੰ ਸਥਾਨਕ ਅਦਾਲਤ ਵੱਲੋਂ ਸਿਹਤ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ।ਉਪਰੋਕਤ ਮਾਮਲਾ ਕੋਵਿਡ ਦੌਰਾਨ ਨਰਸ ਵੱਲੋਂ ਕੋਵਿਡ ਲੱਸ਼ਣਾ ਦੇ ਪ੍ਰਭਾਵ ਵਿੱਚ ਕੰਮ ’ਤੇ ਜਾਣ ਕਾਰਨ ਵਾਪਰਨ ਦੀ ਖ਼ਬਰ ਹੈ। ਜਿਸ ਕਾਰਨ ਅਦਾਲਤ ਨੇ ਉਕਤ ਨਰਸ ਨੂੰ 25000 ਡਾਲਰ ਦਾ ਮੋਟਾ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *