1 0
Read Time:52 Second


ਆਕਲੈਂਡ : ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸਮਾਜਿਕ ਗਤੀਵਿਧੀਆਂ ਲਈ ਕਾਰਜਸ਼ੀਲ ਹਰਿਆਣਵੀ ਸੰਸਥਾ ਇਸ ਵਰ੍ਹੇ ਹਰਿਆਣਾ ਦਿਵਸ ਅਤੇ ਦਿਵਾਲੀ ਮੇਲੇ ਦਾ ਆਯੋਜਨ ਕਰਨ 22 ਅਕਤੂਬਰ ਨੂੰ ਕਰਨ ਜਾ ਰਹੀ ਹੈ। ਮੇਲੇ ਵਿੱਚ ਹਰਿਆਣੇ ਦੇ ਹਰਮਨ ਪਿਆਰੇ ਕਲਾਕਾਰ ਦਰਸ਼ਕਾਂ ਦੇ ਮੰਨੋਰੰਜਨ ਲਈ ਪਹੁੰਚ ਰਹੇ ਹਨ। ਇਸ ਮੇਲੇ ਸੰਬੰਧੀ ਫੈਡਰੇਸ਼ਨ ਵੱਲੋਂ ਬੀਤੇ ਦਿਨ ਹਰਿਆਣਾ ਨਿਵਾਸੀਆਂ ਦੀ ਮੌਜੂਦਗੀ ‘ਚ ਮੇਲੇ ਦਾ ਪੋਸਟਰ ਜਾਰੀ ਕਰ ਸਮੂਹ ਇਲਾਕਾ ਨਿਵਾਸੀ ਨੂੰ ਪਹੁੰਚਣ ਲਈ ਅਪੀਲ ਕੀਤੀ ਗਈ ਹੈ। ਯਾਦ ਰਹੇ ਇਹ ਪ੍ਰੋਗਰਾਮ ਬਿੰਨ੍ਹਾਂ ਟਿਕਟ ਤੋਂ ਸਮਾਜਿਕ ਤੌਰ ‘ਤੇ ਕਰਵਾਇਆ ਜਾ ਰਿਹਾ ਹੈ।ਹੋਰ ਜਾਣਕਾਰੀ ਲਈ ਪੋਸਟਰ ‘ਤੇ ਮੌਜੂਦ ਫ਼ੋਨ ਨੰਬਰਾਂ ‘ਤੇ ਸੰਪਰਕ ਕਰੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *