1 0
Read Time:52 Second

ਨਿਊਜੀਲੈਂਡ ਦੇ ਨਾਰਥ ਆਈਲੈਂਡ ਦੇ ਹੇਠਲੇ ਹਿੱਸੇ ਵਿੱਚ ਹੋਈ ਭਾਰੀ ਬਰਫ਼ਬਾਰੀ ਦਾ ਵੱਧ ਅਸਰ ਵਾਂਗਾਨੂਈ ਤੇ ਰੁਪੈਹੂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਰੁਪੈਹੂ ਅਤੇ ਵਾਂਗਾਂਨੂਈ ਦਾ ਅੱਜ ਰਾਤ ਦਾ ਪਾਰਾ ਸਿਫ਼ਰ ਤੋ ਵੀ ਹੇਠਾਂ ਜਾ ਸਕਦਾ ਹੈ। ਜਿਸ ਕਾਰਨ ਸਮੁੱਚੇ ਨਾਰਥ ਆਈਸਲੈਂਡ ਵਿੱਚ ਅਗਲੇ ਦੋ ਦਿਨ ਮੌਸਮ ਵਿੱਚ ਠੰਡਕ ਬਣੀ ਰਹੇਗੀ ਅਤੇ ਦਿਨ ਦਾ ਪਾਰਾ 9 ਡਿਗਰੀ ਸੈਲਸੀਅਸ ਤੱਕ ਰਹੇਗਾ, ਪਰ ਰਾਤ ਨੂੰ 4 ਡਿਗਰੀ ਸੈਲਸੀਅਸ ਤੋ ਹੇਠਾਂ ਜਾਣ ਕਾਰਨ ਕੋਰਾ ਪੈਣ ਦੀ ਸੰਭਾਵਨਾ ਹੈ।ਹਫ਼ਤੇ ਦੇ ਅੰਤ ਤੱਕ ਗਰਮੀ ਵਾਲਾ ਮੌਸਮ ਮਹਿਸੂਸ ਕੀਤਾ ਜਾ ਸਕਦਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *