0 0
Read Time:43 Second

ਆਕਲੈਂਡ : ਜ਼ਿਕਰਯੋਗ ਹੈ ਕਿ ਹਰਮਨਦੀਪ ਸਿੰਘ ਨਾਮ ਦਾ ਨੌਜੁਆਨ ਕੁਝ ਵਰ੍ਹੇ ਚਰਚਾ ਵਿੱਚ ਉਸ ਵੇਲੇ ਆਇਆ ਜਦੋ ਉਸ ਨੇ ਸੜਕਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਵਿਅਕਤੀ ਦੀ ਜਾਨ ਬਚਾਉਣ ਲਈ ਆਪਣੀ ਦਸਤਾਰ ਉਤਾਰ ਕਿ ਸਿਰ ਚੋਂ ਵਹਿੰਦੇ ਖੂਨ ਨੂੰ ਰੋਕਣ ਲਈ ਮਦਦ ਕੀਤੀ ਗਈ ਸੀ। ਨੌਜੁਆਨ ਨੂੰ ਇਸ ਮਨੁੱਖੀ ਕਾਰਜ ਲਈ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਹੁਣ ਹਰਮਨ ਕਈ ਸਾਲਾਂ ਦੀ ਮਿਹਨਤ ਪਿੱਛੋਂ ਨਿਊਜ਼ੀਲੈਂਡ ਵਿੱਚ ਪੱਕਾ ਹੋ ਚੁੱਕਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *