0
0
Read Time:54 Second
ਆਕਲੈਂਡ ਏਅਰਪੋਰਟ ਅਥੌਰਟੀ ਦੇ ਵਿਵਹਾਰ ਕਾਰਨ ਸੈਂਕੜੇ ਯਾਤਰੀਆਂ ਨੂੰ ਠੰਡੇ ਫ਼ਰਸ਼ ਤੇ ਸੌਣ ਲਈ ਮਜਬੂਰ ਹੋਣਾ ਪਿਆ, ਲੰਘੀ ਰਾਤ 1 ਵਜੇ ਸਮੋਆਂ ਤੋ ਫਲਾਈਟ ਆਕਲੈਂਡ ਪੁੱਜੀ ਉਹਨਾਂ ਦੀ ਅਗਲੀ ਫਲਾਈਟ 5 ਵਜੇ ਸੀ ਪਰ ਏਅਰਪੋਰਟ ਅਥੌਰਟੀ ਨੂੰ ਯਾਤਰੀਆਂ ਨੂੰ ਡਿਪਾਰਚਰ ਲਾਉਜ ਵਿੱਚ ਬੈਠਣ ਦੀ ਇਜਾਜ਼ਤ ਨਾ ਦੇਣ ਕਾਰਨ ਯਾਤਰੀਆਂ ਨੂੰ ਬੱਚਿਆਂ ਸਮੇਤ ਚਾਰ ਘੰਟਿਆਂ ਤੱਕ ਠੰਡੇ ਫ਼ਰਸ਼ ਤੇ ਸੌਣ ਲਈ ਮਜਬੂਰ ਹੋਣਾ ਪਿਆ ਇਸ ਮਾਮਲੇ ਦੀ ਚਾਰੇ ਪਾਸੇ ਨਿਖੇਧੀ ਹੋਣ ਤੋ ਬਾਅਦ ਆਕਲੈਂਡ ਏਅਰਪੋਰਟ ਦੀ ਐਪਰੇਸ਼ਨਲ ਮੈਨੇਜਰ ਐਨਾ ਕੈਸਲਜ ਬਰਾਉਣ ਵੱਲੋਂ ਯਾਤਰੀਆਂ ਤੋ ਮਾਫ਼ੀ ਮੰਗੀ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਨਾਂ ਹੋਵੇ ਇਸ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ ॥