0
0
Read Time:40 Second
ਆਕਲੈਂਡ ਵਿੱਚ ਅੱਜ ਦੁਪਹਿਰ ਤੋਂ 31 ਘੰਟੇ ਲਗਾਤਾਰ ਬਾਰਿਸ਼ ਸ਼ੁਰੂ ਹੋਵੇਗੀ ਇਸ ਦੀ ਭਵਿਖਵਾਣੀ ਮੈਟ ਸਰਵਿਸ ਨੇ ਕੀਤੀ, ਸਕੂਲੀ ਛੁੱਟੀਆਂ ਦੇ ਪਹਿਲੇ ਵੀਕਐਂਡ ਦੀ ਸ਼ੁਰੂਆਤ ਭਾਰੀ ਬਾਰਿਸ਼ ਨਾਲ ਹੋਵੇਗੀ ਜਿਸ ਨਾਲ ਬੱਚਿਆਂ ਦਾ ਹੋਲੀਡੈਅ ਪਲਾਨ ਪ੍ਰਭਾਵਿਤ ਹੋਵੇਗੀ, ਸਮੁੱਚੇ ਨਾਰਥ ਆਈਲੈਂਡ ਵਿੱਚ ਸੋਮਵਾਰ ਤੱਕ ਮੌਸਮ ਖਰਾਬ ਰਹੇਗਾ ਅਤੇ ਅਸਮਾਨ ਵਿੱਚ ਕਾਲੇ ਬਦਲ ਛਾਏ ਰਹਿਣਗੇ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਨਾਲ 110 ਤੋ 170mm ਤਕ ਬਾਰਿਸ਼ ਹੋਵੇਗੀ ॥