0
0
Read Time:1 Minute, 9 Second
ਨਿਊਜੀਲੈਂਡ ਵਿੱਚ ਵੋਡਾਫੋਨ ਹੁਣ One ਨਿਊਜੀਲੈਂਡ ਬਣਨ ਜਾ ਰਹਿ ਹੈ ਇਹ ਕੰਪਨੀ ਨਿਊਜੀਲੈਂਡ ਦੇ ਕਾਰੋਬਾਰੀਆਂ ਦੁਆਰਾ ਚਲਾਈ ਜਾਵੇਗੀ ਅਤੇ ਵੋਡਾਫੋਨ ਦਾ ਥਾਂ ਲਵੇਗੀ ਇਹ ਕੰਪਨੀ ਵੱਲੋਂ ਕਮਾਇਆ ਗਿਆ ਧਨ ਦੇਸ਼ ਵਿੱਚ ਹੀ ਖਰਚ ਹੋਵੇਗਾ ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ
ਵਨ ਨਿਊਜੀਲੈਂਡ ਕੰਪਨੀ ਨੇ ਦੇਸ਼ ਵਾਸਿਆਂ ਲਈ ਤਿੰਨ ਪਲਾਨ ਉਲੀਕੇ ਹਨ ਪਹਿਲਾ ਵਨ ਪਲਾਨ ਹਾਈ ਸਪੀਡ ਮੋਬਲਾਇਲ ਡਾਟਾ ਪਲਾਨ ਦੁਜਾ ਡਿਜਿਟਲ ਪਲਾਨ ਤੀਜਾ ਮਾਈਕਰੋਸੋਫਟ ਨੂੰ ਵਿਸਤ੍ਰਿਤ ਕਰਨ ਸੁਰੱਖਿਆ ਪੈਕੇਜ ਵਿੱਚ ਅਪਗ੍ਰੇਟ ਕਰਨ ਦਾ ਮੌਕਾ, ਵਨ ਨਿਊਜੀਲੈਂਡ ਕੰਪਨੀ ਐਮਾਜੋਨ, ਗੂਗਲ, ਮਾਰੀਕਰੋਸੋਫਟ, ਵੋਡਾਫੋਨ,ਅਤੇ ਨੋਕਿਆ ਵਰਗੀਆਂ ਵੱਡੀਆਂ ਕੰਪਨੀ ਨਾਲ ਕਾਰੋਬਾਰ ਵਿੱਚ ਸਾਂਝੇਦਾਰੀ ਕਰੇਗੀ ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਅਤੇ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ॥