0 0
Read Time:46 Second

ਨਿਊਜੀਲੈਂਡ ਵਿੱਚ ਐਤਵਾਰ 25 ਸਤੰਬਰ ਨੂੰ ਸਵੇਰੇ 2 ਵਜੇ ਡੇਅ ਲਾਈਟ ਸੇਵਿੰਗ ਤਹਿਤ ਸਮਾਂ ਇਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ, ਇਸ ਲਈ ਸ਼ਨੀਵਾਰ ਰਾਤ ਨੂੰ ਸੌਣ ਤੋ ਪਹਿਲਾ ਆਪਣੀਆਂ ਘੜੀਆਂ ਇਕ ਘੰਟਾ ਅੱਗੇ ਜ਼ਰੂਰ ਕਰ ਲੈਣਾ ਸਮਾਰਟ ਫ਼ੌਨਾਂ ਅਤੇ ਘੜਿਆਂ ਵਿੱਚ ਸਮਾਂ ਆਪਣੇ ਆਪ ਤਬਦੀਲ ਹੋ ਜਾਵੇਗਾ, 2 ਅਪ੍ਰੈਲ 2023 ਤੱਕ ਇਹ ਸਮਾਂ ਲਾਗੂ ਰਹੇਗਾ ਫਿਰ ਘੜਿਆ ਇਕ ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ, ਐਤਵਾਰ ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿੱਚ ਜਦੋਂ ਰਾਤ ਦੇ 12 ਵੱਜਣਗੇ ਉਸ ਵਕਤ ਨਿਊਜੀਲੈਂਡ ਵਿੱਚ ਸਵੇਰ ਦੇ 7:30 ਵੱਜ ਚੁਕੇ ਹੋਣਗੇ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *